ਆਗਮੀ ਪ੍ਰੋਗ੍ਰਾਮ


ਲੀਡਰਸ਼ਿਪ ਡੇਵਲਪਮੇੰਟ

 

ਲੀਡਰਸ਼ਿਪ ਡੇਵਲਪਮੇੰਟ ਟ੍ਰੇਨਿੰਗ ਇਕ ਅਜੇਹੀ ਟ੍ਰੇਨਿੰਗ ਹੈ ਜਿਸ ਵਿੱਚ ਚੁਨਿੰਦਾ ਜਾਵਾਨ ਮੁੰਡੀਆਂ ਅਤੇ ਕੁੜੀਆਂ ਨੂ ਆਗੂ ਬਣਨ ਡੀ ਟ੍ਰੇਨਿੰਗ ਦਿਤੀ ਜਾਦੀ ਹੈ, ਜੋ ਕੀ ਆਪਣੇ ਕਾਲਿਸਿਆ ਦੇ ਵਿੱਚ, ਜਵਾਨਾ ਦੇ ਸਮੂਹ ਵਿੱਚ ਅਤੇ ਆਪਣੇ ਸਮਾਜ ਦੇ ਜਵਾਨਾ ਦੇ ਲਈ ਆਗੂ ਬਣਕੇ ਓਹਨਾ ਨੂ ਮਸੀਹ ਵਿੱਚ ਆਗੇ ਵਾਦਾ ਸਕਣ | ਇਹ ਇਕ ਨਵੀ ਪਹਿਲ ਹੈ ਜਿਸ ਰਾਹੀ ਇਸ ਨਵੀ ਪੀੜੀ ਦੇ ਓਹਨਾ ਜਵਾਨਾ ਨੂ ਜੋ ਮਸੀਹ ਲਈ ਕੁਛ ਕਰਨਾ ਚਾਹੁੰਦੇ ਨੇ ਤਿਆਰ ਕੀਤਾ ਜਾਂਦਾ ਹੈ |

 

 

 

Your encouragement is valuable to us

Your stories help make websites like this possible.