ਦਰਸ਼ਨ



ਸਚਿਆਈ ਦੱਸਣ ਦੇ ਦੁਆਰਾ, ਜੋ ਕਿ ਪ੍ਰਭੂ ਯੀਸ਼ੂ ਮਸੀਹ ਹੈ, ਜਵਾਨ ਪੀੜ੍ਹੀ ਦੇ ਜੀਵਨਾਂ ਵਿੱਚ ਪਰਿਵਰਤਨ ਲਿਆਉਣਾ, ਅਤੇ ਪਵਿੱਤਰ ਜੀਵਨ ਜੀਉਣ ਲਈ ਉਹਨਾਂ ਦੀ ਅਗਵਾਈ ਕਰਨਾ


ਅਸੀਂ ਜਵਾਨਾਂ ਤਕ ਕਿਦਾਂ ਪਹੁੰਚਦੇ ਹਾਂ

 



ਯੂਥ ਕੈਪ

ਅਸੀਂ ਭਾਰਤ ਦੇ ਵਖੋ - ਵੱਖਰੇ ਪ੍ਰਾਂਤਾ ਵਿੱਚ ਜਵਾਨਾ ਡੀ ਸਭਾ ਆਯੋਜਿਤ ਕਰਦੇ ਹਾਂ | ਇਹ ਭਾਰਤ ਵਰਗੇ ਭਿਨ - ਭਿਨ ਸਭਿਆਚਾਰ ਵਾਲੇ ਦੇਸ਼ ਵਿੱਚ ਜਾਵਾਂ ਮੁੰਡੀਆਂ ਅਤੇ ਕੁੜੀਆਂ ਨਾਲ ਜੁਡਨ ਦਾ ਅਨੋਖਾ ਤਰੀਕਾ ਹੈ | ਇਹ ਪ੍ਰਭੁ ਡੀ ਬਰਕਤ ਹੈ ਕੀ ਅਸੀਂ ਹੁਣ ਤਕ ੯ ਸਾਲਾਨਾ ਜਵਾਨਾ ਡੀ ਸਭਾ (ਯੂਥ ਕੈੰਪ) ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆ ਵਿੱਚ ਅਤੇ ਭਾਰਤ ਦੇ ਹੋਰ ਕਈ ਪ੍ਰਾਂਤਾ ਵਿੱਚ ਬਹੁਤ ਸਾਰੇ ਇਕ ਦਿਨ ਦੇ ਯੂਥ ਕੈੰਪ ਦਾ ਆਯੋਜਨ ਕਰ ਸਕੇ | ਪ੍ਰਭੁ ਨੇਪਾਲ ਦੇ ਜਵਾਨਾ ਨਾਲ ਜੁੜਨ ਲਈ ਵੀ ਸਾਡੇ ਲਈ ਰਸਤਾ ਖੋਲਿਆ ਅਤੇ ਹੁਣ ਤਕ ਪ੍ਰਭੁ ਨੇ ਨੇਪਾਲ ਦੇ ਜਵਾਨਾ ਨੂੰ ਤਿੰਨ ਜਵਾਨਾ ਦੀ ਸਭਾਵਾਂ ਦੁਆਰਾ ਬਰਕਤਾਂ ਦਿਤੀਆਂ ਹਨ |

 

                                 ਵਰ੍ਸ਼ਿਪ ਇਵੇਂਟ੍ਸ

ਵਰ੍ਸ਼ਿਪ ਇਵੇੰਟ ਇਕ ਅਜੇਹਾ ਪ੍ਰੋਗ੍ਰਾਮ ਹੈ ਜਿਸ ਦੇ ਰਾਹੀ ਸ਼ੇਹਰੀ ਜਵਾਨਾ ਤਕ ਪਹੁਂਚੀਆ ਜਾਂਦਾ ਹੈ | ਇਹ ਆਰਾਧਨਾ ਕਾਨ੍ਸਰਟ ਅਤੇ ਹੋਰ ਮਸੀਹ ਸਂਗੀਤ ਪ੍ਰੋਗ੍ਰਾਮ ਦੁਆਰਾ ਕੀਤਾ ਜਾਂਦਾ ਹੈ| 

 

 

 

Your encouragement is valuable to us

Your stories help make websites like this possible.