ਸਚਿਆਈ ਦੱਸਣ ਦੇ ਦੁਆਰਾ, ਜੋ ਕਿ ਪ੍ਰਭੂ ਯੀਸ਼ੂ ਮਸੀਹ ਹੈ, ਜਵਾਨ ਪੀੜ੍ਹੀ ਦੇ ਜੀਵਨਾਂ ਵਿੱਚ ਪਰਿਵਰਤਨ ਲਿਆਉਣਾ, ਅਤੇ ਪਵਿੱਤਰ ਜੀਵਨ ਜੀਉਣ ਲਈ ਉਹਨਾਂ ਦੀ ਅਗਵਾਈ ਕਰਨਾ I ਅਸੀਂ ਜਵਾਨਾਂ ਤਕ ਕਿਦਾਂ ਪਹੁੰਚਦੇ ਹਾਂ ਯੂਥ ਕੈਪ ਅਸੀਂ ਭਾਰਤ ਦੇ ਵਖੋ - ਵੱਖਰੇ ਪ੍ਰਾਂਤਾ ਵਿੱਚ ਜਵਾਨਾ ਡੀ ਸਭਾ ਆਯੋਜਿਤ ਕਰਦੇ ਹਾਂ | ਇਹ ਭਾਰਤ ਵਰਗੇ ਭਿਨ - ਭਿਨ ਸਭਿਆਚਾਰ ਵਾਲੇ ਦੇਸ਼ ਵਿੱਚ ਜਾਵਾਂ ਮੁੰਡੀਆਂ ਅਤੇ ਕੁੜੀਆਂ ਨਾਲ ਜੁਡਨ ਦਾ ਅਨੋਖਾ ਤਰੀਕਾ ਹੈ | ਇਹ ਪ੍ਰਭੁ ਡੀ ਬਰਕਤ ਹੈ ਕੀ ਅਸੀਂ ਹੁਣ ਤਕ ੯ ਸਾਲਾਨਾ ਜਵਾਨਾ ਡੀ ਸਭਾ (ਯੂਥ ਕੈੰਪ) ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆ ਵਿੱਚ ਅਤੇ ਭਾਰਤ ਦੇ ਹੋਰ ਕਈ ਪ੍ਰਾਂਤਾ ਵਿੱਚ ਬਹੁਤ ਸਾਰੇ ਇਕ ਦਿਨ ਦੇ ਯੂਥ ਕੈੰਪ ਦਾ ਆਯੋਜਨ ਕਰ ਸਕੇ | ਪ੍ਰਭੁ ਨੇਪਾਲ ਦੇ ਜਵਾਨਾ ਨਾਲ ਜੁੜਨ ਲਈ ਵੀ ਸਾਡੇ ਲਈ ਰਸਤਾ ਖੋਲਿਆ ਅਤੇ ਹੁਣ ਤਕ ਪ੍ਰਭੁ ਨੇ ਨੇਪਾਲ ਦੇ ਜਵਾਨਾ ਨੂੰ ਤਿੰਨ ਜਵਾਨਾ ਦੀ ਸਭਾਵਾਂ ਦੁਆਰਾ ਬਰਕਤਾਂ ਦਿਤੀਆਂ ਹਨ | ਵਰ੍ਸ਼ਿਪ ਇਵੇਂਟ੍ਸ ਵਰ੍ਸ਼ਿਪ ਇਵੇੰਟ ਇਕ ਅਜੇਹਾ ਪ੍ਰੋਗ੍ਰਾਮ ਹੈ ਜਿਸ ਦੇ ਰਾਹੀ ਸ਼ੇਹਰੀ ਜਵਾਨਾ ਤਕ ਪਹੁਂਚੀਆ ਜਾਂਦਾ ਹੈ | ਇਹ ਆਰਾਧਨਾ ਕਾਨ੍ਸਰਟ ਅਤੇ ਹੋਰ ਮਸੀਹ ਸਂਗੀਤ ਪ੍ਰੋਗ੍ਰਾਮ ਦੁਆਰਾ ਕੀਤਾ ਜਾਂਦਾ ਹੈ|